ਕੌਣ ਹੈ Sukhbir Badal ਦਾ ਜਵਾਈ Tejbeer Singh Toor?
By Nirpakh News
On
ਸੁਖਬੀਰ ਸਿੰਘ ਬਾਦਲ ਦੀ ਧੀ ਦਾ ਵਿਆਹ ਹੈ ਜਿਹੜਾ ਉਹ ਹੋ ਚੁੱਕਿਆ ਹੈ , ਵਿਆਹ ਤੋਂ ਬਾਅਦ ਇਕ ਪਾਰਟੀ ਦਿੱਲੀ ਦੇ ਵਿੱਚ ਰੱਖੀ ਜਾਂਦੀ ਹੈ
ਪਾਰਟੀ ਦੇ ਵਿੱਚ ਕੇਂਦਰੀ ਮੰਤਰੀ ਨੇ ਜਿਹੜੇ ਉਹ ਵੀ ਸ਼ਾਮਲ ਹੁੰਦੇ ਨੇ , ਬਹੁਤ ਸੋਹਣੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਜਦੋ ਨਵੀਂ ਵਿਆਹੀ ਜੋੜੀ ਨੂੰ ਲੋਕ ਵੇਖਦੇ ਨੇ ਤਾਂ ,ਇਸ ਜੋੜੀ ਦੇ ਵਿੱਚ ਹਰਕੀਰਤ ਕੌਰ ਬਾਦਲ ਨੂੰ ਤਾਂ ਸਾਰੇ ਜਾਣਦੇ ਨੇ ਪਰ ਹਰਕੀਰਤ ਕੌਰ ਬਾਦਲ ਦੇ ਪਤੀ ਤੇ ਸੁਖਬੀਰ ਸਿੰਘ ਬਾਦਲ ਦੇ ਜਵਾਈ ਨੂੰ ਲੋਕ ਉਹਨੂੰ ਜਾਣਨਾ ਚਾਹੁੰਦੇ ਨੇ

ਦੇਖੋ ਵੀਡੀਓ ...