ਕੀਟਨਾਸ਼ਕਾਂ ਦੀ ਵਧ ਰਹੀ ਵਰਤੋਂ ਗਰਭ ’ਚ ਪਲ ਰਹੇ ਬੱਚੇ ਲਈ ਵੀ ਖਤਰਾ
By Nirpakh News
On
ਅੱਜ ਕੱਲ ਕਿਸਾਨ ਫ਼ਸਲ ਦੇ ਚੰਗੇ ਝਾੜ ਲਈ ਵੱਧ ਤੋਂ ਵੱਧ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਦੇ ਨੇ , ਲੇਕਿਨ ਇਹ ਕੀਟਨਾਸ਼ਕ ਦਵਾਈਆਂ ਇਨਸਾਨੀ ਜੀਵਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਹੀਆਂ ਨੇ , ਸਭ ਤੋਂ ਵੱਧ ਗਰਭ 'ਚ ਪਲ ਰਹੇ ਬੱਚੇ ਲਈ ਇਹ ਖਤਰਾ ਦੱਸਿਆ ਜਾ ਰਿਹਾ ਹੈ ਸੁਣੋ ਰਿਪੋਰਟ 'ਚ ਕੀ ਕੀ ਹੋਏ ਖ਼ੁਲਾਸੇ
Advertisement
