ਅਨਾਰ ਨੂੰ ਇਸ ਤਰ੍ਹਾਂ ਖਾਓਗੇ ਤਾਂ ਮਿਲਣਗੇ ਕਮਾਲ ਦੇ ਫ਼ਾਇਦੇ
By Nirpakh News
On
ਅਨਾਰ ਖਾਣ ਨਾਲ ਤੁਹਾਡਾ ਦਿਲ ਰਹਿੰਦਾ ਹੈ ਸਿਹਤਮੰਦ : ਅਨਾਰ ਕਈ ਤਰ੍ਹਾਂ ਨਾਲ ਦਿਲ ਨੂੰ ਸਿਹਤਮੰਦ ਰੱਖਦਾ ਹੈ। ਇਸ ਦਾ ਸੇਵਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਇਸ ਤੋਂ ਇਲਾਵਾ ਬਲੱਡ ਸ਼ੂਗਰ ਦਾ ਪੱਧਰ ਵੀ ਘੱਟ ਜਾਂਦਾ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟ ਆਰਟਰੀ ਦੀਵਾਰ ਨੂੰ ਜ਼ਿਆਦਾ ਮੋਟੀ ਹੋਣ ਤੋਂ ਰੋਕਦੇ ਹਨ। ਖਰਾਬ ਕੋਲੇਸਟ੍ਰੋਲ ਅਤੇ ਪਲੇਕ ਦੇ ਗਠਨ ਨੂੰ ਰੋਕਦਾ ਹੈ. ਅਨਾਰ ਦਾ ਜੂਸ ਪੀਣ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ। ਇਸ ‘ਚ ਮੌਜੂਦ ਪੋਟਾਸ਼ੀਅਮ ਦਿਲ ਦੇ ਨਾਲ-ਨਾਲ ਮਾਸਪੇਸ਼ੀਆਂ ਅਤੇ ਨਸਾਂ ਲਈ ਵੀ ਸਿਹਤਮੰਦ ਹੈ।