ਪਾਸ ਹੋਇਆ ਨਵਾਂ ਕਾਨੂੰਨ! ਜਮੀਨ ਐਕਵਾਇਰ ਬਦਲੇ ਸਰਕਾਰ ਨਹੀਂ ਦੇਵੇਗੀ ਕੋਈ ਪੈਸਾ ?
By Nirpakh News
On
ਹੁਣ ਜੇ ਸਰਕਾਰ ਜ਼ਮੀਨ ਲੈਂਦੀ ਹੈ ਤਾ ਬਦਲੇ ਦੇ ਵਿਚ ਪੈਸੇ ਨਹੀਂ ਮਿਲਣਗੇ ਜੀ ਹੈ ਦੱਸ ਦੇਈਏ ਕਿ ਇਕ ਨਵਾਂ ਕ਼ਾਨੂਨ ਸਰਕਾਰ ਲੈ ਕੇ ਆਈ ਹੈ ,ਹੁਣ ਆਪਣੀ ਮਰਜੀ ਦੇ ਨਾਲ ਸਰਕਾਰ ਜਮੀਨ ਐਕੁਆਇਰ ਕਰ ਸਕਦੀ ਹੈ ਅਤੇ ਬਦਲੇ ਦੇ ਵਿਚ ਪੈਸੇ ਨਹੀਂ ਮਿਲਣਗੇ ਹੁਣ ਸਰਕਾਰ ਜਮੀਨ ਦੇਵੇਗੀ | ਸਰਕਾਰ ਦੇ ਕਹਿਣਾ ਹੈ ਹੁਣ ਮੱਧ ਪ੍ਰਦੇਸ਼ ਵਿੱਚ ਸਰਕਾਰੀ ਪ੍ਰੋਜੈਕਟਾਂ ਵਿੱਚ ਕੋਈ ਦੇਰੀ ਨਹੀਂ ਹੋਵੇਗੀ। ਜ਼ਮੀਨ ਪ੍ਰਾਪਤੀ ਕਾਰਨ ਪ੍ਰੋਜੈਕਟ ਕਈ ਸਾਲਾਂ ਤੱਕ ਲਟਕਦੇ ਰਹਿੰਦੇ ਸਨ, ਜਦੋਂ ਕਿ ਜ਼ਮੀਨ ਮਾਲਕ ਇਹ ਵੀ ਸ਼ਿਕਾਇਤ ਕਰਦੇ ਸਨ ਕਿ ਸਰਕਾਰ ਸਹੀ ਮੁਆਵਜ਼ਾ ਨਹੀਂ ਦਿੰਦੀ। ਉਨ੍ਹਾਂ ਦੀ ਜ਼ਮੀਨ ਜ਼ਿਆਦਾ ਕੀਮਤੀ ਜਾਂ ਉਪਜਾਊ ਸੀ ਅਤੇ ਉਨ੍ਹਾਂ ਨੂੰ ਘੱਟ ਮੁਆਵਜ਼ਾ ਮਿਲਿਆ ..