ਖੁਸ਼ਖ਼ਬਰੀ! 40,000 ਰੁਪਏ ਤੱਕ ਸਸਤਾ ਹੋਵੇਗਾ ਸੋਨਾ !
By Nirpakh News
On
ਸੋਨਾ ਨਿਵੇਸ਼ਕਾਂ ਅਤੇ ਆਮ ਗਾਹਕਾਂ, ਦੋਵਾਂ ਲਈ ਹਮੇਸ਼ਾ ਤੋਂ ਹੀ ਆਕਰਸ਼ਣ ਦਾ ਕੇਂਦਰ ਰਿਹਾ ਹੈ ਪਰ ਹੁਣ ਇਕ ਵੱਡੀ ਖਬਰ ਸਾਹਮਣੇ ਆਈ ਹੈ ਜੋ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਨਵੀਂ ਭਵਿੱਖਬਾਣੀ ਕਰਦੀ ਹੈ। ਮਾਰਨਿੰਗਸਟਾਰ ਦੇ ਇੱਕ ਵਿਸ਼ਲੇਸ਼ਕ ਦੇ ਅਨੁਸਾਰ, ਆਉਣ ਵਾਲੇ ਸਮੇਂ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ 38 ਫੀਸਦੀ ਤੱਕ ਦੀ ਗਿਰਾਵਟ ਆ ਸਕਦੀ ਹੈ