ਫਾਸਟ ਖਾਣ ਵਾਲਿਆਂ ਨੂੰ ਸਿਹਤ ਮਹਿਕਮੇ ਨੇ ਜਾਰੀ ਕੀਤੀ ਐਡਵਾਈਜ਼ਰੀ
By Nirpakh News
On
ਅੱਜ ਦੇ ਸਮੇਂ 'ਚ ਲੋਕ ਫਾਸਟ ਫ਼ੂਡ ਖਾਣਾ ਜ਼ਿਆਦਾ ਪਸੰਦ ਕਰਦੇ ਨੇ ਅਤੇ ਇਹ ਖਾਣਾ ਲੋਕਾਂ ਦੀ ਸਿਹਤ ਦੇ ਨਾਲ ਵੱਡਾ ਖਿਲਵਾੜ ਵੀ ਕਰ ਰਿਹਾ , ਇਸਦੇ ਬਾਵਜੂਦ ਵੀ ਲੋਕ ਇਸਨੂੰ ਖਾਣਾ ਬੰਦ ਨਹੀਂ ਕਰ ਰਹੇ
ਫਾਸਟ ਫ਼ੂਡ ਨਾਲ ਸਿਹਤ ਤੇ ਕਿ ਪ੍ਰਭਾਵ ਪੈ ਰਹੇ ਨੇ ਆਓ ਦੇਖਦੇ ਹੈ ਇਸ ਵੀਡੀਓ 'ਚ....