AI ਨਾਲ ਸਿੱਧੂ ਮੂਸੇਵਾਲਾ ਦੀ ਤਸਵੀਰ ਤੋਂ ਹਟਾਈ ਗਈ ਦਸਤਾਰ: ਮਾਤਾ ਚਰਨ ਕੌਰ

AI ਨਾਲ ਸਿੱਧੂ ਮੂਸੇਵਾਲਾ ਦੀ ਤਸਵੀਰ ਤੋਂ ਹਟਾਈ ਗਈ ਦਸਤਾਰ: ਮਾਤਾ ਚਰਨ ਕੌਰ

ਸਿੱਧੂ ਮੂਸੇਵਾਲਾ ਨਾਲ ਜੁੜੀ ਵੱਡੀ ਖ਼ਬਰ | AI ਨਾਲ ਬਣਾਈ ਗਈ ਸਿੱਧੂ ਮੂਸੇਵਾਲਾ ਦੀ ਤਸਵੀਰ | ਬਿਨਾਂ ਦਸਤਾਰ ਤੋਂ ਨਜ਼ਰ ਆਈ ਸਿੱਧੂ ਮੂਸੇਵਾਲਾ ਦੀ ਤਸਵੀਰ | ਤਸਵੀਰ ਦੇਖ ਕੇ ਭੜਕੇ ਮਾਤਾ ਚਰਨ ਕੌਰ | ਕਿਹਾ ' ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰਦੋ | ਮੇਰਾ ਪੁੱਤ ਸੱਚ ਬੋਲਦਾ ਸੀ , ਅੱਜ ਮੇਰੇ ਪੁੱਤ ਦੇ ਸਿਰ ਤੋਂ ਦਸਤਾਰ ਹਟਾਈ ਗਈ  | ਮੇਰੇ ਪੁੱਤ ਦੀ ਮਰਨੀ ਦਾ ਮਖੌਲ ਬਣਾ ਲਿਆ ਹੈ | ਮੇਰੇ ਪੁੱਤ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ