ਅਰਜਨ ਢਿੱਲੋਂ ਦਾ PU 'ਚ Show ਕੈਂਸਲ! ਸੜਕਾਂ 'ਤੇ ਆ ਗਏ ਫੈਨਸ , ਦੇਖੋ ਤਸਵੀਰਾਂ..
By Nirpakh News
On
ਪੰਜਾਬੀ ਗਾਇਕ ਅਰਜਨ ਢਿੱਲੋਂ ਆਪਣੇ ਕੰਮ ਨੂੰ ਲੈ ਕੇ ਕਾਫ਼ੀ ਸਰਗਰਮ ਹਨ। ਹਾਲ ਹੀ ਵਿਚ ਗਾਇਕ ਅਤੇ ਗੀਤਕਾਰ ਦਾ ਚੰਡੀਗੜ੍ਹ ਦੇ PU 'ਚ ਸ਼ੋਅ ਹੋਣਾ ਸੀ, ਜੋ ਕਿ ਕੈਂਸਲ ਹੋ ਗਿਆ ਹੈ। ਸ਼ੋਅ ਕੈਂਸਲ ਹੋਣ ਦਾ ਕਾਰਨ ਜ਼ਿਆਦਾ ਭੀੜ ਦੱਸਿਆ ਜਾ ਰਿਹਾ ਹੈ, ਕਿਉਂਕਿ ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਭਾਰੀ ਜਾਮ ਲੱਗ ਗਿਆ ਸੀ।