Haryana NEws

ਹਰਿਆਣਾ ਵਿੱਚ 3.5 ਲੱਖ ਬੱਚਿਆਂ ਕੋਲ ਨਹੀਂ ਹਨ ਕਿਤਾਬਾਂ ! ਸਿੱਖਿਆ ਮੰਤਰੀ ਨੇ ਜ਼ਿਲ੍ਹਿਆਂ ਤੋਂ ਰਿਪੋਰਟਾਂ ਕੀਤੀਆਂ ਤਲਬ

ਹਰਿਆਣਾ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ, ਸਰਕਾਰੀ ਸਕੂਲਾਂ ਦੇ 3.5 ਲੱਖ ਬੱਚਿਆਂ ਨੂੰ ਇਸ ਸੈਸ਼ਨ ਲਈ ਕਿਤਾਬਾਂ ਨਹੀਂ ਮਿਲੀਆਂ ਹਨ। ਸੂਬਾ ਸਰਕਾਰ ਨੇ 21 ਅਪ੍ਰੈਲ ਤੱਕ ਸਾਰੇ ਸਕੂਲਾਂ ਵਿੱਚ ਕਿਤਾਬਾਂ ਪਹੁੰਚਾਉਣ ਦਾ ਟੀਚਾ ਰੱਖਿਆ ਸੀ। ਇਸ ਸਬੰਧ ਵਿੱਚ, ਸਿੱਖਿਆ ਡਾਇਰੈਕਟੋਰੇਟ...
Education  Haryana 
Read More...

ਇਸ ਹਫ਼ਤੇ ਸ਼ੁਰੂ ਹੋ ਰਹੀ ਹਿਸਾਰ ਤੋਂ ਜੈਪੁਰ-ਚੰਡੀਗੜ੍ਹ ਲਈ ਉਡਾਣ

ਅਯੁੱਧਿਆ ਅਤੇ ਦਿੱਲੀ ਤੋਂ ਬਾਅਦ, ਜੈਪੁਰ ਅਤੇ ਚੰਡੀਗੜ੍ਹ ਲਈ ਉਡਾਣਾਂ ਇਸ ਹਫ਼ਤੇ ਹਰਿਆਣਾ ਦੇ ਹਿਸਾਰ ਹਵਾਈ ਅੱਡੇ ਤੋਂ ਸ਼ੁਰੂ ਹੋ ਸਕਦੀਆਂ ਹਨ। ਇਹ ਉਡਾਣਾਂ ਹਫ਼ਤੇ ਵਿੱਚ 3-3 ਦਿਨ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਪ੍ਰਸਤਾਵ ਭੇਜਿਆ ਗਿਆ ਹੈ। ਜੰਮੂ...
Haryana 
Read More...

ਬੀਜੇਪੀ ਵਿਧਾਇਕ ਦੇ ਪੁੱਤਰਾਂ ਦਾ ਜਿੰਮ ਟ੍ਰੇਨਰ ਨੇ ਚਾੜ੍ਹਿਆ ਕੁਟਾਪਾ "ਦਿਖਾ ਰਹੇ ਸੀ ਆਕੜ "

ਹਰਿਆਣਾ ਦੇ ਫਰੀਦਾਬਾਦ ਵਿੱਚ ਭਾਜਪਾ ਵਿਧਾਇਕ ਹਰਿੰਦਰ ਸਿੰਘ ਰਾਮਰਤਨ ਦੇ ਪੁੱਤਰਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਵਿਧਾਇਕ ਦੇ ਦੋ ਪੁੱਤਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਜਿੰਮ ਟ੍ਰੇਨਰ ਅਤੇ ਉਸਦੇ ਸਾਥੀਆਂ ਨੇ ਕੁੱਟਿਆ ਸੀ। ਉਸਨੇ ਜਾਤੀਵਾਦੀ ਸ਼ਬਦਾਂ ਦੀ...
Haryana 
Read More...

ਕਿਸਾਨਾਂ ਲਈ ਕੀਤਾ ਹਰਿਆਣਾ ਸਰਕਾਰ ਨੇ ਵੱਡਾ ਐਲਾਨ

ਹਰਿਆਣਾ- ਹਰਿਆਣਾ ਵਿੱਚ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ 48 ਤੋਂ 72 ਘੰਟਿਆਂ ਦੇ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਪੈਸੇ ਟ੍ਰਾਂਸਫਰ ਕੀਤੇ ਜਾਣਗੇ। ਇਹ ਵੱਡਾ ਐਲਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ...
Breaking News  Agriculture  Haryana 
Read More...

ਹਰਿਆਣਾ ਵਿੱਚ ਕੱਟੂ ਆਟੇ ਤੋਂ ਬਣੇ ਪਕਵਾਨ ਖਾਣ ਨਾਲ ਵਿਗੜੀ 120 ਲੋਕਾਂ ਦੀ ਸਿਹਤ

ਹਰਿਆਣਾ- ਪਹਿਲੇ ਨਵਰਾਤਰੇ 'ਤੇ ਐਤਵਾਰ ਨੂੰ ਕੱਟੂ ਤੇ ਸਾਮਕ ਦੇ ਚੌਲ ਤੇ ਉਸ ਦੇ ਆਟੇ ਨਾਲ ਬਣੀਆਂ ਰੋਟੀਆਂ ਤੇ ਪੂੜੀਆਂ ਖਾਣ ਨਾਲ ਅੰਬਾਲਾ ਤੇ ਯਮੁਨਾਨਗਰ ਜ਼ਿਲ੍ਹੇ ਵਿੱਚ 120 ਲੋਕ ਬਿਮਾਰ ਹੋ ਗਏ। ਦੱਸ ਦਈਏ ਕਿ ਇਨ੍ਹਾਂ ਨੇ ਵਰਤ ਰੱਖਿਆ...
Breaking News  Haryana 
Read More...

ਹਰਿਆਣਾ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਸਰਪੰਚਾਂ ਦੀ ਮੰਗ ਕੀਤੀ ਪੂਰੀ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਦੇ ਸਰਪੰਚਾਂ ਦੀਆਂ ਮੰਗਾਂ ਸਿਰਫ਼ 12 ਘੰਟਿਆਂ ਵਿੱਚ ਪੂਰੀਆਂ ਕਰ ਦਿੱਤੀਆਂ ਹਨ। ਸਰਪੰਚਾਂ ਦੀ ਮੰਗ ਅਨੁਸਾਰ, ਉਸਨੇ ਜੀਂਦ ਤੋਂ ਪਟਿਆਲਾ (ਪੰਜਾਬ) ਲਈ ਸਰਹੱਦੀ ਪਿੰਡਾਂ ਰਾਹੀਂ ਹਰਿਆਣਾ ਰੋਡਵੇਜ਼ ਬੱਸ ਸ਼ੁਰੂ ਕੀਤੀ। ਇਸ...
Punjab  Breaking News  Haryana 
Read More...

ਵਿਜ ਦੀ ਮੀਟਿੰਗ 'ਚ ਨਹੀਂ ਸ਼ਾਮਲ ਹੋਏ DRM ! ਭੜਕੇ ਮੰਤਰੀ ਨੇ ਕਿਹਾ' ਉਹਨਾਂ ਨੂੰ ਖੁਦ ਆਉਣ ਚ ਸ਼ਰਮ ਆਉਂਦੀ ਹੈ"

ਕੈਬਨਿਟ ਮੰਤਰੀ ਅਨਿਲ ਵਿਜ ਨੇ ਸ਼ਨੀਵਾਰ ਨੂੰ ਅੰਬਾਲਾ ਵਿੱਚ ਸਾਰੇ ਵਿਭਾਗਾਂ ਦੀ ਮੀਟਿੰਗ ਬੁਲਾਈ ਸੀ। ਜਿਸ ਵਿੱਚ ਸੀਨੀਅਰ ਅਧਿਕਾਰੀਆਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਦੌਰਾਨ ਡੀਆਰਐਮ ਦੇ ਮੀਟਿੰਗ ਵਿੱਚ ਨਾ ਆਉਣ ਕਾਰਨ ਅਨਿਲ ਵਿਜ...
Haryana 
Read More...

ਸੰਤ ਭਿੰਡਰਾਂਵਾਲਾ ਤੋਂ ਬਾਅਦ ਹੁਣ ਅੰਬਾਲਾ 'ਚ ਰੋਡਵੇਜ਼ ਬੱਸਾਂ 'ਤੇ ਲਗਾਏ ਗਏ ਭਾਰਤ ਮਾਤਾ ਦੇ ਪੋਸਟਰ

ਅੰਬਾਲਾ ਵਿੱਚ, ਐਂਟੀ ਟੈਰੋਰਿਸਟ ਫਰੰਟ ਇੰਡੀਆ ਦੇ ਰਾਸ਼ਟਰੀ ਪ੍ਰਧਾਨ, ਵਿਰੇਸ਼ ਸ਼ਾਂਡਿਲਿਆ ਨੇ ਇੱਕ ਵਾਰ ਫਿਰ ਖਾਲਿਸਤਾਨੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਵਿਚਾਰਧਾਰਾ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਵੀਰੇਸ਼ ਨੇ ਭਿੰਡਰਾਂਵਾਲਾ ਨੂੰ ਚੁਣੌਤੀ ਦਿੱਤੀ ਹੈ। ਹਰਿਆਣਾ-ਪੰਜਾਬ ਸਰਹੱਦ 'ਤੇ ਕਾਲਕਾ ਚੌਕ 'ਤੇ ਖਾਲਿਸਤਾਨ...
Punjab  National  Breaking News  Haryana 
Read More...

ਕਰਨਾਲ ਵਿੱਚ ਚੌਲ ਮਿੱਲ ਵਿੱਚ ਮਜ਼ਦੂਰ ਨੇ ਕੀਤੀ ਜੀਵਨ ਲੀਲਾ ਖਤਮ ! ਕਮਰੇ 'ਚ ਲਟਕਦੀ ਮਿਲੀ ਲਾਸ਼

ਕਰਨਾਲ ਜ਼ਿਲ੍ਹੇ ਦੇ ਤਾਰਾਵੜੀ ਵਿੱਚ ਇੱਕ ਚੌਲ ਮਿੱਲ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸਦੀ ਪਛਾਣ 20 ਸਾਲਾ ਅਰੁਣ ਵਜੋਂ ਹੋਈ ਹੈ, ਜੋ ਜੰਮੂ ਦਾ ਰਹਿਣ ਵਾਲਾ ਹੈ। ਉਹ ਇਸ ਮਿੱਲ ਵਿੱਚ ਪੰਜ...
Haryana 
Read More...

ਹਰਿਆਣਾ ਦੇ ਸਕੂਲਾਂ ਵਿੱਚ 4 ਦਿਨ ਦੀ ਛੁੱਟੀ: ਡੀਈਓ ਨੇ ਹੁਕਮ ਕੀਤਾ ਜਾਰੀ , 4 ਤਿਉਹਾਰਾਂ ਸਬੰਧੀ ਲਿਆ ਫੈਸਲਾ

ਹਰਿਆਣਾ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ 4 ਦਿਨਾਂ ਦੀ ਸਥਾਨਕ ਛੁੱਟੀ ਦਾ ਐਲਾਨ ਕੀਤਾ ਹੈ। ਇਨ੍ਹਾਂ ਛੁੱਟੀਆਂ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਫਾਇਦਾ ਹੋਵੇਗਾ, ਤਾਂ ਜੋ ਉਹ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਵਾਲੇ ਦਿਨਾਂ 'ਤੇ ਛੁੱਟੀਆਂ ਦਾ ਆਨੰਦ ਮਾਣ...
Education  Haryana 
Read More...

ਉਪ ਰਾਸ਼ਟਰਪਤੀ ਧਨਖੜ ਪਹੁੰਚੇ ਸਿਰਸਾ ! JCD ਅਤੇ ਮਾਤਾ ਹਰਕੀ ਦੇਵੀ ਕਾਲਜ ਵਿੱਚ 762 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਉਪ ਰਾਸ਼ਟਰਪਤੀ ਜਗਦੀਪ ਧਨਖੜ ਅੱਜ ਸਿਰਸਾ ਦੇ ਦੌਰੇ 'ਤੇ ਸਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਮਾਤਾ ਹਰਕੀ ਦੇਵੀ ਕਾਲਜ, ਓਢਾ ਦੇ ਕਨਵੋਕੇਸ਼ਨ ਸਮਾਰੋਹ ਵਿੱਚ 362 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ। ਉਸਨੇ ਸੰਸਥਾ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਭਾਰਤੀ ਸੰਸਦ ਵਿੱਚ ਮਹਿਮਾਨਾਂ...
National  Haryana 
Read More...

ਪਹਿਲਵਾਨ ਸੁਸ਼ੀਲ ਕੁਮਾਰ ਨੂੰ ਮਿਲੀ ਜ਼ਮਾਨਤ ! ਜੂਨੀਅਰ ਪਹਿਲਵਾਨ ਸਾਗਰ ਧਨਖੜ ਕਤਲ ਕੇਸ 'ਚ ਨੇ ਜੇਲ੍ਹ ਵਿੱਚ ਬੰਦ

ਹਰਿਆਣਾ ਦੇ ਓਲੰਪਿਕ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਜ਼ਮਾਨਤ ਮਿਲ ਗਈ ਹੈ। ਦਿੱਲੀ ਹਾਈ ਕੋਰਟ ਨੇ ਜੂਨੀਅਰ ਪਹਿਲਵਾਨ ਸਾਗਰ ਧਨਖੜ ਕਤਲ ਕੇਸ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਨਿਯਮਤ ਜ਼ਮਾਨਤ ਦੇ ਦਿੱਤੀ ਹੈ। ਹਾਈ ਕੋਰਟ ਨੇ ਸੁਸ਼ੀਲ ਕੁਮਾਰ ਨੂੰ 50,000 ਰੁਪਏ ਦੇ...
Haryana 
Read More...

Advertisement