ਤਸਵੀਰ ਤੋਂ ਬਾਅਦ ਹਿਮਾਚਲ ਵਾਲਿਆਂ ਨੂੰ ਝੰਡਿਆਂ ਤੋਂ ਵੀ ਇਤਰਾਜ਼ !
By Nirpakh News
On
ਹਿਮਾਚਲ ਤੇ ਪੰਜਾਬ ਦੋਵਾਂ ਸੂਬਿਆਂ ਦੇ ਵਿਚ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ , ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਾ ਦੀ ਫੋਟੋ ਹਟਾਉਣ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ , ਜੋ ਹੁਣ ਰੁਕਣ ਦਾ ਨਾਮ ਨਹੀਂ ਲੈ ਰਿਹਾ | ਹਿਮਾਚਲ ਚ ਵਿਰੋਧ ਤੋਂ ਹਿਮਾਚਲ ਤੋਂ ਆਉਣ ਵਾਲੇ ਹਰ ਵਾਹਨ ਦੇ ਉਪਰ ਭਿੰਡਰਾਂਵਾਲਾ ਦੇ ਪੋਸਟਰ ਲਗਾਏ ਗਏ ਪੰਜਾਬ ਦੇ ਅੰਦਰ , ਇਸ ਤੋਂ ਇਲਾਵਾ ਖਰੜ ਦੇ ਵਿਚ HRTC ਬੱਸ ਤੇ ਹਮਲਾ ਕੀਤਾ ਗਿਆ ਤੇ ਅੱਜ ਅੰਮ੍ਰਿਤਸਰ ਵਿਚ ਵੀ ਬੱਸ ਤੇ ਹਮਲਾ ਕੀਤਾ ਗਿਆ ਤੇ ਹੁਣ ਹਿਮਾਚਲ ਤੋਂ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਹੁਣ ਹੋਰ ਦੇਸ਼ਾ ਦੇ ਝੰਡੇ ਦੇਖ ਕੇ ਹਿਮਾਚਲੀ ਭੜਕ ਜਾਂਦੇ ਨੇ ਦੇਖੋ ਵੀਡੀਓ ...