ਏਜੰਟ ਵਲੋਂ ਡੰਕੀ ਲਗਵਾਉਣ ਤੋਂ ਬਾਅਦ ਅਮਰੀਕਾ ’ਚ ਲਾਪਤਾ ਹੋਇਆ ਸਿੱਖ ਨੌਜਵਾਨ
By Nirpakh News
On
ਕਈ ਨੌਜਵਾਨ ਜੋ ਕਿ ਰੋਜੀ ਰੋਟੀ ਕਮਾਉਣ ਦੇ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਪਰ ਕੁਝ ਏਜਂਟ ਨੌਜਵਾਨਾਂ ਕੋਲੋਂ ਪੈਸੇ ਠੱਗਣ ਦੇ ਲਈ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਬਾਹਰ ਭੇਜਦੇ ਹਨ ਜਿਸ ਦਾ ਖਮਿਆਜਾ ਨੌਜਵਾਨ ਨੂੰ ਤਾਂ ਭੂਗਤਨਾ ਪੈਂਦਾ ਹੀ ਹੈ ਨਾਲ ਹੀ ਨਾਲ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ ਇਦਾਂ ਦਾ ਹੀ ਪਠਾਨਕੋਟ ਦਾ ਇਕ ਨੌਜਵਾਨ ਜਗਮੀਤ ਸਿੰਘ ਜੋ ਰੋਜ਼ੀ ਰੋਟੀ ਕਮਾਉਣ ਦੇ ਲਈ 14 ਮਜੀਨੇ ਪਹਿਲਾ ਅਮਰੀਕਾ ਗਿਆ ਸੀ ਜੋ ਕਿ ਅੱਜ ਤਕ ਨਹੀਂ ਪਰਤਿਆ ਜਗਜੀਤ ਸਿੰਘ ਵਲੋਂ ਐਮ ਬੀ ਏ ਪਾਸ ਕਰਣ ਤੋਂ ਬਾਦ ਨੌਕਰੀ ਨ ਮਿਲਣ ਤੇ ਅਮਰੀਕਾ ਵਿੱਚ ਕੰਮ ਕਰਨ ਲਈ ਆਪਣੇ ਮਾਤਾ ਪਿਤਾ ਨਾਲ ਗੱਲ ਕੀਤੀ ਗਈ ਜਿਸਦੇ ਚਲਦੇ ਬੇਟੇ ਦੀ ਖੁਸ਼ੀ ਲਈ ਮਾਤਾ ਪਿਤਾ ਵਲੋਂ ਇਕ ਏਜੇਂਟ ਨਾਲ ਬੇਟੇ ਨੂੰ ਅਮਰੀਕਾ ਇਕ ਨੰਬਰ ਵਿੱਚ..
ਵੇਖੋ ਵੀਡੀਓ ...