.38 ਲੱਖ ਲਾ ਡੌਂਕੀ ਜਰੀਏ US ਗਏ ਨੌਜਵਾਨ ਨੇ ਕੀਤੇ ਰੂਹ ਕੰਬਾਊ ਖੁਲਾਸੇ
By Nirpakh News
On
ਬੀਤੀ ਰਾਤ ਚੌਥੀ ਫਲਾਈਟ ਚ ਡਿਪੋਰਟ ਹੋਕੇ ਆਏ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੌਧਰਪੁਰ ਦੇ ਨੋਜਵਾਨ ਜੁਗਰਾਜ ਸਿੰਘ ਨੇ ਸੁਣਾਈ ਆਪਣੀ ਹੱਡਬੀਤੀ,,,,ਕਿਵੇਂ 38 ਲੱਖ ਰੁਪਏ ਇਕੱਠੇ ਕੀਤੇ ਅਤੇ ਕਿਵੇਂ ਲਾਈ ਡੌਂਕੀ ,ਜੁਗਰਾਜ ਸਿੰਘ ਨੇ ਜਿੱਥੇ ਨੌਜਵਾਨਾਂ ਨੂੰ ਅਪੀਲ ਕੀਤੀ ਓਥੇ ਹੀ ਖਾਸ ਤੌਰ ਤੇ ਮਹਿਲਾਵਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਜਾਣਾ ਹੈ ਤਾਂ ਇੱਕ ਨੰਬਰ ਚ ਜਾਉ ਡੌਂਕੀ ਰਸਤੇ ਨਾ ਜਾਵੋ ਕਿਉਕਿ ਡੌਂਕਰ ਮਹਿਲਾਵਾਂ ਨਾਲ ਕਰਦੇ ਹਨ ਸ਼ਰੀਰਰਕ ਸ਼ੋਸ਼ਣ ...